LIC ਦੀ ਕਿਸ਼ਤ ਜਮ੍ਹਾ ਕਰਵਾਉਣ ਜਾ ਰਹੀ ਔਰਤ ਤੋਂ ਮੋਟਰ ਸਾਇਕਲ ਸਵਾਰਾਂ ਨੇ 75000 ਰੁਪਏ ਖੋਹੇ

ਗੁਰਦਾਸਪੁਰ, 10 ਜਨਵਰੀ (ਮੰਨਣ ਸੈਣੀ)। ਪੁਲਿਸ ਲਾਈਨ ਰੋਡ ‘ਤੇ LIC ਦੀ ਕਿਸ਼ਤ ਜਮ੍ਹਾ ਕਰਵਾਉਣ ਜਾ ਰਹੀ ਔਰਤ ਤੋਂ ਮੋਟਰ ਸਾਇਕਲ ਸਵਾਰ ਦੋ ਨੌਜਵਾਨਾਂ ਨੇ ਪਰਸ ਖੋਹ ਲਿਆ। ਔਰਤ ਸੜਕ ‘ਤੇ ਡਿੱਗ ਪਈ ਅਤੇ ਉਸ ਦੇ ਰੌਲਾ ਪਾਉਣ ‘ਤੇ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ। ਉਦੋ ਤੱਕ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਾਈਕ ਸਵਾਰ ਮੌਕੇ ਤੋਂ … Continue reading LIC ਦੀ ਕਿਸ਼ਤ ਜਮ੍ਹਾ ਕਰਵਾਉਣ ਜਾ ਰਹੀ ਔਰਤ ਤੋਂ ਮੋਟਰ ਸਾਇਕਲ ਸਵਾਰਾਂ ਨੇ 75000 ਰੁਪਏ ਖੋਹੇ